ਨਵੇਂ ਐਸ.ਐਚ.ਓ. ਦਿਲਬਾਗ ਸਿੰਘ ਨੇ ਰਾਮਾਂ ਮੰਡੀ ਥਾਣੇ ਦਾ ਚਾਰਜ ਸੰਭਾਲਿਆ
ਰਾਮਾਂ ਮੰਡੀ, 2 ਜੂਨ (ਤਰਸੇਮ ਸਿੰਗਲਾ)- ਨਈਆਂ ਵਾਲਾ ਥਾਣਾ ਤੋਂ ਬਦਲੀ ਹੋ ਕੇ ਆਏ ਐਸ.ਐਚ.ਓ. ਦਿਲਬਾਗ ਸਿੰਘ ਸੱਬ ਇੰਸਪੈਕਟਰ ਨੇ ਰਾਮਾਂ ਮੰਡੀ ਥਾਣੇ ਦਾ ਚਾਰਜ ਅੱਜ ਸੰਭਾਲ ਲਿਆ ਹੈ। ਚਾਰਜ ਸੰਭਾਲਣ ਤੋਂ ਬਾਅਦ ਦਿਲਬਾਗ ਸਿੰਘ ਨੇ ਮੁਲਾਜ਼ਮਾਂ ਨਾਲ ਮੀਟਿੰਗ ਕੀਤੀ ਅਤੇ ਇਲਾਕੇ ਬਾਰੇ ਜਾਣਕਾਰੀ ਹਾਸਲ ਕੀਤੀ।
;
;
;
;
;
;
;
;
;