JALANDHAR WEATHER

ਕਾਂਗਰਸ ਵਲੋਂ ਰਾਜ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ

ਨਵੀਂ ਦਿੱਲੀ, 4 ਮਈ - ਕਾਂਗਰਸ ਨੇ ਰਾਜ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਮਲਿਕ ਅਰਜੁਨ ਖੜਗੇ ਕਰਨਾਟਕ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ ਜਦਕਿ ਪਵਨ ਖੇੜਾ ਅਤੇ ਮੰਸੂਰ ਅਲੀ ਖ਼ਾਂ ਵੀ ਕਰਨਾਟਕ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ। ਇਸ ਤੋਂ ਇਲਾਵਾ ਰਾਜਸਥਾਨ ਤੋਂ ਨੀਰਜ ਡਾਂਗੀ, ਮੱਧ ਪ੍ਰਦੇਸ਼ ਤੋਂ ਮੀਨਾਕਸ਼ੀ ਨਟਰਾਜਨ, ਤਾਮਿਲਨਾਡੂ ਤੋਂ ਪ੍ਰਵੀਨ ਚੱਕਰਵਰਤੀ ਅਤੇ ਝਾਰਖੰਡ ਤੋਂ ਪ੍ਰਣਵ ਝਾਅ ਕਾਂਗਰਸ ਦੇ ਉਮੀਦਵਾਰ ਹੋਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ