JALANDHAR WEATHER

ਦਿੱਲੀ : ਇਕ ਹੋਰ ਹੋਟਲ ਵਿਚ ਲੱਗੀ ਅੱਗ

 ਨਵੀਂ ਦਿੱਲੀ, 4 ਜੂਨ - ਦਿੱਲੀ ਦੇ ਸਫ਼ਦਰਜੰਗ ਐਨਕਲੇਵ ਦੇ ਹੁਮਾਯੂੰਪੁਰ ਪਿੰਡ ਵਿਚ ਸਥਿਤ ਇਕ ਹੋਟਲ ਵਿਚ ਅੱਗ ਲੱਗ ਗਈ; ਅੱਗ ਬੁਝਾ ਦਿੱਤੀ ਗਈ ਹੈ। ਫਾਇਰ ਅਫਸਰ ਦਾ ਕਹਿਣਾ ਹੈ, "ਸਟੋਰਰੂਮ ਵਿਚ ਅੱਗ ਲੱਗੀ ਸੀ, ਏਸੀ ਵਿਚ ਅੱਗ ਲੱਗੀ ਸੀ... ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ