ਪੰਜਾਬ ਸਰਕਾਰ ਵਲੋਂ 6 ਆਈ.ਏ.ਐੱਸ. ਅਫ਼ਸਰਾਂ ਦੇ ਤਬਾਦਲੇ
ਚੰਡੀਗੜ੍ਹ, 6 ਜੂਨ - ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਨੇ ਪੱਤਰ ਜਾਰੀ ਕਰ ਕੇ ਤੁਰੰਤ ਪ੍ਰਭਾਵ ਨਾਲ 6 ਆਈ.ਏ.ਐੱਸ. ਅਫ਼ਸਰਾਂ ਦੇ ਤਬਾਦਲੇ ਕੀਤੇ ਹਨ। ਜਿਨ੍ਹਾਂ ਅਫਸਰਾਂ ਦਾ ਤਬਾਦਲਾ ਕੀਤਾ ਗਿਆ ਹੈ, ਉਨ੍ਹਾਂ ਵਿਚ ਆਈ.ਏ.ਐੱਸ. ਮਨਵੇਸ਼ ਸਿੰਘ ਸਿੱਧੂ, ਆਈ.ਏ.ਐੱਸ. ਗਿਰੀਸ਼ ਦਿਆਲਨ, ਆਈ.ਏ.ਐੱਸ. ਸੰਯਮ ਅਗਰਵਾਲ, ਆਈ.ਏ.ਐੱਸ. ਵਿਸ਼ੇਸ਼ ਸਾਰੰਗਲ, ਆਈ.ਏ.ਐੱਸ. ਸਾਕਸ਼ੀ ਸਾਹਨੀ ਅਤੇ ਆਈ.ਏ.ਐੱਸ. ਪ੍ਰੀਤੀ ਯਾਦਵ ਦਾ ਨਾਂਅ ਸ਼ਾਮਿਲ ਹੈ।
;
;
;
;
;
;
;
;