ਗੱਡੀ ਦੀ ਟੈਂਕੀ ਨੂੰ ਵੈਲਡਿੰਗ ਕਰਦੇ ਸਮੇਂ ਲੱਗੀ ਅੱਗ, ਮਕੈਨਿਕ ਦੀ ਮੌਤ
ਲੋਹੀਆਂ ਖ਼ਾਸ (ਜਲੰਧਰ), 8 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖ਼ਾਲਸਾ) - ਲੋਹੀਆਂ ’ਚ ਗੱਡੀ ਨੂੰ ਉਸ ਵੇਲੇ ਭਿਆਨਕ ਅੱਗ ਲੱਗ ਗਈ ਜਦੋਂ ਖਰਾਦ ਵੈਲਡਿੰਗ ਦਾ ਮਕੈਨਿਕ ਗੱਡੀ ਦੀ ਟੈਂਕੀ ਨੂੰ ਕੋਈ ਵੈਲਡਿੰਗ ਕਰ ਰਿਹਾ ਸੀ। ਇਸ ਹਾਦਸੇ ’ਚ ਮਕੈਨਿਕ ਦੀ ਬਾਡੀ ਪੂਰੀ ਤਰ੍ਹਾਂ ਝੁਲਸ ਗਈ ਅਤੇ ੳਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈਙ ਮ੍ਰਿਤਕ ਜਸਪਾਲ ਸਿੰਘ ਜੱਸਾ (45) ਪਿੰਡ ਰਾਈਵਾਲ ਬੇਟ ਦਾ ਰਹਿਣ ਵਾਲਾ ਸੀ ਅਤੇ ‘ਲੋਹੀਆਂ ਦੇ ਮਸ਼ਹੂਰ ਮਨਜੀਤ ਖਰਾਦੀਏ’ ਦਾ ਭਤੀਜਾ ਦੱਸਿਆ ਜਾਂਦਾ ਹੈ।
;
;
;
;
;
;
;
;