JALANDHAR WEATHER

ਦਿੱਲੀ ਵਿਚ ਕਾਂਗਰਸ ਦੀ ਵੱਡੀ ਬੈਠਕ

ਦਿੱਲੀ, 11 ਜੂਨ- ਦਿੱਲੀ ਵਿਚ ਕਾਂਗਰਸ ਦੀ ਵੱਡੀ ਬੈਠਕ ਜਾਰੀ ਹੈ। ਪੰਜਾਬ ਸਮੇਤ ਸਾਰੇ ਸੂਬਿਆਂ ਦੇ ਪ੍ਰਧਾਨ ਅਤੇ ਇੰਚਾਰਜ ਸ਼ਾਮਿਲ ਹਨ। ਭੂਪੇਸ਼ ਬਘੇਲ ਅਤੇ ਰਾਜਾ ਵੜਿੰਗ ਵੀ ਸ਼ਾਮਿਲ ਹਨ। ਇਸ ਦੌਰਾਨ ਵੜਿੰਗ ਨੇ ਕਿਹਾ ਕਿ ਰਾਹੁਲ ਅਤੇ ਖੜਗੇ ਦੀ ਅਗੁਵਾਈ ਵਿਚ ਚੋਣ ਲੜਾਂਗੇ। ਰਾਜਾ ਵੜਿੰਗ ਤਾਂ ਕਾਂਗਰਸ ਦਾ ਇਕ ਵਰਕਰ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ