JALANDHAR WEATHER

ਕਮਰਾਏ ਵਿਚ ਸ਼ੈਡ ਦਾ ਨਿਰਮਾਣ ਕਰਨ ਸਮੇਂ ਡਿੱਗਿਆ ਸੈਟਰਿੰਗ, ਠੇਕੇਦਾਰ ਤੇ ਮਜ਼ਦੂਰ ਗੰਭੀਰ ਜ਼ਖਮੀ

ਭੁਲੱਥ, 11 ਜੂਨ (ਮੇਹਰ ਚੰਦ ਸਿੱਧੂ)- ਇਥੋਂ ਥੋੜੀ ਦੂਰੀ ਤੇ ਪੈਂਦੇ ਮੁਹੱਲਾ ਕਮਰਾਏ ਪਿੰਡ ਬਾਗਵਾਨਪੁਰ ਰੋਡ 'ਤੇ ਇਕ ਸ਼ੈਡ ਦਾ ਨਿਰਮਾਣ ਕਰਨ ਸਮੇਂ ਸੈਟਰਿੰਗ ਦੇ ਡਿੱਗਣ ਕਰਕੇ ਠੇਕੇਦਾਰ ਤੇ ਮਜ਼ਦੂਰ ਦੇ ਗੰਭੀਰ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ