ਸੀ.ਬੀ.ਐੱਸ.ਆਈ. 10ਵੀਂ ਦੀ ਦੂਜੀ ਬੋਰਡ ਪ੍ਰੀਖਿਆ ਦਾ ਨਤੀਜਾ ਜਾਰੀ
ਨਵੀਂ ਦਿੱਲੀ, 18 ਜੁਲਾਈ- ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐਸ.ਈ.) ਨੇ 10ਵੀਂ ਜਮਾਤ ਦੀ ਦੂਜੀ ਬੋਰਡ ਪ੍ਰੀਖਿਆ 2026 ਦਾ ਨਤੀਜਾ ਘੋਸ਼ਿਤ ਕਰ ਦਿੱਤਾ ਹੈ। ਪ੍ਰੀਖਿਆ ਵਿਚ ਸ਼ਾਮਲ ਹੋਏ ਵਿਦਿਆਰਥੀ ਹੁਣ ਡੀਜੀ ਲੋਕਰ DigiLocker ਨਤੀਜੇ ਪੋਰਟਲ 'ਤੇ ਜਾ ਕੇ ਆਪਣੇ ਨਤੀਜੇ ਦੇਖ ਸਕਦੇ ਹਨ।
ਬੋਰਡ ਦੇ ਅਨੁਸਾਰ, ਇਸ ਸਾਲ 10ਵੀਂ ਜਮਾਤ ਦੀ ਸਮੁੱਚੀ ਪਾਸ ਪ੍ਰਤੀਸ਼ਤਤਾ, ਮੁੱਖ ਬੋਰਡ ਪ੍ਰੀਖਿਆ ਅਤੇ ਦੂਜੀ ਬੋਰਡ ਪ੍ਰੀਖਿਆ ਦੋਵਾਂ ਦੇ ਨਤੀਜਿਆਂ ਨੂੰ ਮਿਲਾ ਕੇ, 96.78% ਰਹੀ ਹੈ।
;
;
;
;
;
;
;
;