ਗੌਰਵ ਕੱਕੜ ਲਗਾਤਾਰ ਦੂਜੀ ਵਾਰ ਭਾਜਪਾ ਦੇ ਜਿਲ੍ਹਾਂ ਪ੍ਰਧਾਨ ਬਣੇ
ਫ਼ਰੀਦਕੋਟ, 18 ਜੁਲਾਈ (ਜਸਵੰਤ ਸਿੰਘ ਪੁਰਬਾ)- ਸੂਬਾ ਪ੍ਰਧਾਨ ਕੇਵਲ ਸਿੰਘ ਢਿਲੋਂ ਨੇ ਲਿਸਟ ਜਾਰੀ ਕਰਦਿਆਂ ਗੌਰਵ ਕੱਕੜ ਨੂੰ ਮੁੜ ਫ਼ਰੀਦਕੋਟ ਜ਼ਿਲਾ ਪ੍ਰਧਾਨ ਬਣਾਇਆ ਗਿਆ ਹੈ।
ਭਾਜਪਾ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿਲੋਂ ਵਲੋਂ ਹੁਣੇ ਹੁਣੇ ਜਾਰੀ ਕੀਤੀ ਗਈ ਪੰਜਾਬ ਦੇ 18 ਜ਼ਿਲ੍ਹਾ ਪ੍ਰਧਾਨਾਂ ਦੀ ਲਿਸਟ ਵਿਚ ਫ਼ਰੀਦਕੋਟ ਤੋਂ ਗੌਰਵ ਕੱਕੜ ਨੂੰ ਦੂਜੀ ਵਾਰ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪ੍ਰਧਾਨਗੀ ਦੀ ਦੌੜ ਵਿਚ ਭਾਜਪਾ ਦੇ 7 ਹੋਰ ਆਗੂ ਸ਼ਾਮਿਲ ਸਨ, ਪਰ ਗੌਰਵ ਫਿਰ ਬਾਜੀ ਮਾਰ ਗਿਆ।
;
;
;
;
;
;
;
;