19ਸੁਨਾਮ 'ਚ ਹੋਏ ਪੁਲਿਸ ਮੁਕਾਬਲੇ ਦੌਰਾਨ ਇਕ ਖਤਰਨਾਕ ਅਪਰਾਧੀ ਦੀ ਲੱਤ 'ਚ ਲੱਗੀ ਗੋਲੀ
ਸੁਨਾਮ ਊਧਮ ਸਿੰਘ ਵਾਲਾ,(ਸੰਗਰੂਰ), 25 ਨਵੰਬਰ (ਭੁੱਲਰ,ਧਾਲੀਵਾਲ,ਦਮਨਜੀਤ ਸਿੰਘ)- ਸੁਨਾਮ ਵਿਖੇ ਪੁਲਿਸ ਨਾਲ ਹੋਏ ਇਕ ਮੁਕਾਬਲੇ 'ਚ ਕਰੀਬ ਇਕ ਦਰਜਨ ਮਾਮਲਿਆਂ ਵਿਚ ਲੋੜੀਂਦੇ ਇਕ ਖਤਰਨਾਕ ਅਪਰਾਧੀ ਦੇ ਜ਼ਖ਼ਮੀ ਹੋਣ ਦੀ ਖਬਰ ਹੈ। ਮੌਕੇ 'ਤੇ ਪਹੁੰਚੇ ਐਸ....
... 14 hours 56 minutes ago