JALANDHAR WEATHER

ਸ਼੍ਰੋਮਣੀ ਢਾਡੀ ਭਾਨ ਸਿੰਘ ਭੌਰਾ ਦਾ ਦਿਹਾਂਤ

ਲੌਂਗੋਵਾਲ, 25 ਸਤੰਬਰ ( ਸ.ਸ.ਖੰਨਾ, ਵਿਨੋਦ)- ਸਿੱਖ ਕੌਮ ਦੇ ਮਹਾਨ ਸ਼੍ਰੋਮਣੀ ਢਾਡੀ ਜਥੇਦਾਰ ਗਿਆਨੀ ਭਾਨ ਸਿੰਘ ਭੌਰਾ ਅਕਾਲ ਚਲਾਣਾ ਕਰ ਗਏ ਹਨ। ਇਸ ਦੁੱਖ ਦੀ ਘੜੀ ਵਿਚ ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਜੀਤ ਸਿੰਘ ਸਿੱਧੂ, ਜਸਵੀਰ ਸਿੰਘ ਲੌਂਗੋਵਾਲ ਇੰਚਾਰਜ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਦੁੱਖ ਪ੍ਰਗਟ ਕੀਤਾ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ