16ਮੌਸਮ ਵਿਭਾਗ ਨੇ ਅਗਲੇ ਤਿੰਨ ਘੰਟਿਆਂ ਵਿਚ ਚੇੱਨਈ ਸਮੇਤ 12 ਜ਼ਿਲ੍ਹਿਆਂ ਵਿਚ ਦਿੱਤੀ ਮੀਂਹ ਦੀ ਚਿਤਾਵਨੀ
ਨਵੀਂ ਦਿੱਲੀ, 30 ਨਵੰਬਰ- ਆਈ.ਐਮ.ਡੀ. ਨੇ ਅਗਲੇ ਤਿੰਨ ਘੰਟਿਆਂ ਲਈ ਚੇੱਨਈ, ਚੇਂਗਲਪੱਟੂ, ਵੇਲੋਰ, ਪੁਡੂਕੋਟਈ ਅਤੇ 12 ਹੋਰ ਜ਼ਿਲ੍ਹਿਆਂ ਵਿਚ ਦਰਮਿਆਨੇ ਮੀਂਹ ਅਤੇ ਤੂਫ਼ਾਨ ਦੀ ਚਿਤਾਵਨੀ ਜਾਰੀ ਕੀਤੀ ਹੈ।
... 3 hours 14 minutes ago