ਚੀਨੀ ਹੈਕਰਾਂ ਨੇ ਅਮਰੀਕੀ ਵਿਦੇਸ਼ ਵਿਭਾਗ ਦੀਆਂ 60,000 ਈਮੇਲਾਂ ਕੀਤੀਆਂ ਹੈਕ

ਵਾਸ਼ਿੰਗਟਨ, ਡੀ.ਸੀ., 29 ਸਤੰਬਰ - ਇਕ ਸੈਨੇਟ ਸਟਾਫ ਦੇ ਹਵਾਲੇ ਨਾਲ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਚੀਨੀ ਹੈਕਰਾਂ ਨੇ ਕਈ ਅਮਰੀਕੀ ਸਰਕਾਰਾਂ 'ਤੇ ਸੇਧ ਲਗਾਈ ਹੈ ਅਤੇ ਇਸ ਸਾਲ ਮਈ ਵਿਚ ਵਿਦੇਸ਼ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀਆਂ ਲਗਭਗ 60,000 ਈਮੇਲਾਂ ਹੈਕ ਕੀਤੀਆਂ ਹਨ।