ਕਰਨਾਟਕ:ਬੰਦ' ਦੇ ਸੱਦੇ ਕਾਰਨ ਮਾਂਡਿਆ 'ਚ ਸੁਰੱਖਿਆ ਪ੍ਰਬੰਧ ਸਖ਼ਤ

ਮਾਂਡਿਆ, 29 ਸਤੰਬਰ-ਕਾਵੇਰੀ ਜਲ ਮੁੱਦੇ ਨੂੰ ਲੈ ਕੇ ਅੱਜ ਕਈ ਕੰਨੜ ਪੱਖੀ ਸੰਗਠਨਾਂ ਵਲੋਂ 'ਬੰਦ' ਦੇ ਸੱਦੇ ਕਾਰਨ ਕਰਨਾਟਕ ਦੇ ਮਾਂਡਿਆ 'ਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ।