JALANDHAR WEATHER

ਹਾਂਗਝੋਊ ਏਸ਼ੀਅਨ ਖੇਡਾਂ: 50 ਮੀਟਰ ਰਾਈਫਲ ਮੁਕਾਬਲੇ ਚ ਭਾਰਤ ਨੇ ਜਿੱਤਿਆ ਸੋਨ ਤਗਮਾ

ਹਾਂਗਝੋਊ, 29 ਸਤੰਬਰ-ਐਸ਼ਵਰੀ ਪ੍ਰਤਾਪ ਸਿੰਘ ਤੋਮਰ, ਸਵਪਨਿਲ ਕੁਸਲੇ ਅਤੇ ਅਖਿਲ ਸ਼ਿਓਰਨ ਨੇ ਹਾਂਗਝੋਊ ਏਸ਼ੀਅਨ ਖੇਡਾਂ ਦੇ 50 ਮੀਟਰ ਰਾਈਫਲ 3ਪੀ.ਐਸ ਪੁਰਸ਼ ਟੀਮ ਮੁਕਾਬਲੇ ਵਿਚ ਸੋਨ ਤਗਮਾ ਜਿੱਤਿਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ