JALANDHAR WEATHER

ਫ਼ੌਜ 'ਚ ਸ਼ਾਮਿਲ ਹੋਣਗੇ 156 ਸ਼ਕਤੀਸ਼ਾਲੀ ਹੈਲੀਕਾਪਟਰ

ਨਵੀਂ ਦਿੱਲੀ , 29 ਸਤੰਬਰ – ਭਾਰਤੀ ਹਵਾਈ ਸੈਨਾ ਨੇ ਰੱਖਿਆ ਮੰਤਰਾਲੇ ਤੋਂ 156 ਸਵਦੇਸ਼ੀ ਲਾਈਟ ਕੰਬੈਟ ਹੈਲੀਕਾਪਟਰ ਦੀ ਮੰਗ ਕੀਤੀ ਹੈ । ਕੇਂਦਰ ਸਰਕਾਰ ਦੇ ਉੱਚ ਪੱਧਰੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ । ਉਮੀਦ ਹੈ ਕਿ ਮੰਤਰਾਲਾ ਹਵਾਈ ਸੈਨਾ ਦੀ ਇਸ ਮੰਗ ਨੂੰ ਜਲਦ ਹੀ ਹਰੀ ਝੰਡੀ ਦੇ ਦੇਵੇਗਾ । ਇਹ ਸਾਰੇ ਹੈਲੀਕਾਪਟਰ ਸਵਦੇਸ਼ੀ ਹੋਣਗੇ । 156 ਵਿਚੋਂ 66 ਹਵਾਈ ਸੈਨਾ ਕੋਲ ਰਹਿਣਗੇ,ਜਦਕਿ 90 ਸ਼ਕਤੀਸ਼ਾਲੀ ਹੈਲੀਕਾਪਟਰ ਭਾਰਤੀ ਫ਼ੌਜ ਨੂੰ ਜਾਣਗੇ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ