ਦਿੱਲੀ ਸਰਕਾਰ ਨੇ ਮੌਜੂਦਾ ਆਬਕਾਰੀ ਨੀਤੀ 2020-21 ਨੂੰ 31 ਮਾਰਚ 2024 ਤੱਕ ਵਧਾਉਣ ਲਈ ਸਰਕੂਲਰ ਕੀਤਾ ਜਾਰੀ
ਨਵੀਂ ਦਿੱਲੀ , 29 ਸਤੰਬਰ – ਦਿੱਲੀ ਸਰਕਾਰ ਨੇ ਮੌਜੂਦਾ ਆਬਕਾਰੀ ਨੀਤੀ (2020-21) ਨੂੰ 31 ਮਾਰਚ 2024 ਤੱਕ ਵਧਾਉਣ ਲਈ ਸਰਕੂਲਰ ਜਾਰੀ ਕੀਤਾ । ਮੌਜੂਦਾ ਆਬਕਾਰੀ ਨੀਤੀ 30 ਸਤੰਬਰ ਨੂੰ ਖ਼ਤਮ ਹੋਣ ਜਾ ਰਹੀ ਹੈ।