ਐਸ਼ਵਰੀ ਪ੍ਰਤਾਪ ਸਿੰਘ ਦੇ ਬੇਮਿਸਾਲ ਚਾਂਦੀ ਦੇ ਤਗਮੇ 'ਤੇ ਮਾਣ ਹੈ- ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ , 29 ਸਤੰਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਐਸ਼ਵਰੀ ਪ੍ਰਤਾਪ ਸਿੰਘ ਦੇ ਬੇਮਿਸਾਲ ਚਾਂਦੀ ਦੇ ਤਗਮੇ 'ਤੇ ਮਾਣ ਹੈ । 50 ਮੀਟਰ ਰਾਈਫਲ ਪੁਰਸ਼ਾਂ ਦੇ 3ਪੀ ਈਵੈਂਟ ਵਿਚ ਬੇਮਿਸਾਲ ਪ੍ਰਦਰਸ਼ਨ ਲਈ ਉਸ ਨੂੰ ਵਧਾਈਆਂ । ਉਹ ਇਕ ਕਮਾਲ ਦਾ ਚੈਂਪੀਅਨ ਹੈ ।