ਏਸ਼ੀਆਈ ਖੇਡਾਂ 'ਚ ਭਾਰਤ ਨੇ ਜਿੱਤਿਆ 13ਵਾਂ ਸੋਨ ਤਗਮਾ : ਤੇਜਿੰਦਰ ਤੂਰ ਨੇ ਸ਼ਾਟ ਪੁਟ 'ਚ ਸੋਨ ਤਮਗਾ ਜਿੱਤਿਆ

ਹਾਂਗਜ਼ੂ , 1 ਅਕਤੂਬਰ - ਭਾਰਤ ਨੇ 19ਵੀਆਂ ਏਸ਼ਿਆਈ ਖੇਡਾਂ ਵਿਚ 13ਵਾਂ ਸੋਨ ਤਗ਼ਮਾ ਜਿੱਤਿਆ ਹੈ । ਤੇਜਿੰਦਰ ਪਾਲ ਸਿੰਘ ਤੂਰ ਨੇ ਚੀਨ ਦੇ ਹਾਂਗਜ਼ੂ ਵਿਚ ਸ਼ਾਟ ਪੁਟ ’ਚ ਸੋਨ ਤਮਗਾ ਜਿੱਤਿਆ ।