ਤੇਲੰਗਾਨਾ ਚੋਣਾਂ : ਭਾਜਪਾ ਨੇ ਚੋਣ ਕਮਿਸ਼ਨ ਨੂੰ ਬੀ.ਆਰ.ਐਸ. ਉਮੀਦਵਾਰਾਂ ਖ਼ਿਲਾਫ਼ ਲਿਖਿਆ ਪੱਤਰ

ਹੈਦਰਾਬਾਦ, 30 ਨਵੰਬਰ- ਤੇਲੰਗਾਨਾ ਚੋਣਾਂ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਜੀ. ਕਿਸ਼ਨ ਰੈੱਡੀ ਨੇ ਭਾਰਤ ਦੇ ਚੋਣ ਕਮਿਸ਼ਨ ਅਤੇ ਰਾਜ ਦੇ ਮੁੱਖ ਚੋਣ ਅਧਿਕਾਰੀ ਨੂੰ ਪੱਤਰ ਲਿਖ ਕੇ ਬੀ.ਆਰ.ਐਸ. ਉਮੀਦਵਾਰਾਂ ਅਤੇ ਉਨ੍ਹਾਂ ਦੇ ਵਰਕਰਾਂ ਦੁਆਰਾ ਚੋਣ ਦੁਰਵਿਵਹਾਰ ਦਾ ਦੋਸ਼ ਲਗਾਇਆ ਹੈ।