ਆਈਫ਼ੋਨ ਦੀ ਸਪਲਾਈ ਵਿਚ ਦੇਰੀ ਹੋਣ ਕਾਰਨ ਗਾਹਕ ਅਤੇ ਦੁਕਾਨਦਾਰ ਵਿਚਾਲੇ ਝੜਪ

ਨਵੀਂ ਦਿੱਲੀ, 23 ਸਤੰਬਰ- ਦਿੱਲੀ ਦੇ ਕਮਲਾ ਨਗਰ ਇਲਾਕੇ ’ਚ ਆਈਫ਼ੋਨ 15 ਦੀ ਸਪਲਾਈ ’ਚ ਕਥਿਤ ਦੇਰੀ ਨੂੰ ਲੈ ਕੇ ਗਾਹਕ ਅਤੇ ਮੋਬਾਇਲ ਸ਼ਾਪ ਦੇ ਕਰਮਚਾਰੀਆਂ ਵਿਚਾਲੇ ਝੜਪ ਤੋਂ ਬਾਅਦ ਪੁਲਿਸ ਨੇ ਗਾਹਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਹੈ।