JALANDHAR WEATHER

25 ਵੰਦੇ ਭਾਰਤ ਟਰੇਨਾਂ ਪਹਿਲਾਂ ਹੀ ਚੱਲ ਰਹੀਆਂ ਹਨ, ਹੁਣ ਉਨ੍ਹਾਂ 'ਚ 9 ਹੋਰ ਜੋੜੀਆਂ ਜਾਣਗੀਆਂ-ਪ੍ਰਧਾਨ ਮੰਤਰੀ

ਨਵੀਂ ਦਿੱਲੀ, 24 ਸਤੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "25 ਵੰਦੇ ਭਾਰਤ ਟਰੇਨਾਂ ਪਹਿਲਾਂ ਹੀ ਚੱਲ ਰਹੀਆਂ ਹਨ, ਹੁਣ ਉਨ੍ਹਾਂ ਵਿਚ 9 ਹੋਰ ਜੋੜੀਆਂ ਜਾਣਗੀਆਂ। ਵੰਦੇ ਭਾਰਤ ਟਰੇਨਾਂ ਦੀ ਲੋਕਪ੍ਰਿਅਤਾ ਲਗਾਤਾਰ ਵੱਧ ਰਹੀ ਹੈ। 1,11,00,000 ਤੋਂ ਵੱਧ ਯਾਤਰੀ ਪਹਿਲਾਂ ਹੀ ਇਨ੍ਹਾਂ 'ਤੇ ਸਫ਼ਰ ਕਰ ਚੁੱਕੇ ਹਨ,"। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ