ਮਹਾਰਾਸ਼ਟਰ : ਵਰਲੀ ਇਲਾਕੇ ਦੇ ਸਪਾ ਵਿਚ ਵਿਅਕਤੀ ਦਾ ਕਤਲ
ਮੁੰਬਈ, (ਮਹਾਰਾਸ਼ਟਰ), 24 ਜੁਲਾਈ-ਮੁੰਬਈ ਦੇ ਵਰਲੀ ਇਲਾਕੇ ਵਿਚ ਅੱਜ ਇਕ ਸਪਾ ਵਿਚ ਇਕ ਵਿਅਕਤੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਵਰਲੀ ਪੁਲਿਸ ਅਤੇ ਮੁੰਬਈ ਕ੍ਰਾਈਮ ਬ੍ਰਾਂਚ ਮਾਮਲੇ ਦੀ ਜਾਂਚ ਕਰ ਰਹੀ ਹੈ।