
ਨਵੀਂ ਦਿੱਲੀ, 15 ਜਨਵਰੀ-ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਵਿਸ਼ੇਸ਼ ਰੇਲਗੱਡੀ ਰਾਹੀਂ ਪ੍ਰਯਾਗਰਾਜ ਜਾਣ ਵਾਲੇ ਸ਼ਰਧਾਲੂਆਂ ਲਈ ਮਹੱਤਵਪੂਰਨ ਅਪਡੇਟ ਲਈ ਟਵੀਟ ਕੀਤਾ। 24 ਜਨਵਰੀ ਤੋਂ ਬਾਅਦ, ਕਟੜਾ ਵੈਸ਼ਨੋ ਦੇਵੀ ਤੋਂ ਦੂਜੀ ਅਤੇ ਤੀਜੀ ਕੁੰਭ ਵਿਸ਼ੇਸ਼ ਰੇਲਗੱਡੀ ਕ੍ਰਮਵਾਰ 7 ਅਤੇ 14 ਫਰਵਰੀ ਨੂੰ ਰਵਾਨਾ ਹੋਵੇਗੀ।