‘ਆਪ੍ਰੇਸ਼ਨ ਸਿੰਦੂਰ’ : ਭਾਰਤੀ ਫ਼ੌਜ 10 ਵਜੇ ਕਰੇਗੀ ਪ੍ਰੈਸ ਕਾਨਫ਼ਰੰਸ

ਨਵੀਂ ਦਿੱਲੀ, 7 ਮਈ- ਭਾਰਤੀ ਫ਼ੌਜ ਅੱਜ 10 ਵਜੇ ਆਪ੍ਰੇਸ਼ਨ ਸਿੰਦੂਰ ਸੰਬੰਧੀ ਇਕ ਪ੍ਰੈਸ ਕਾਨਫ਼ਰੰਸ ਕਰੇਗੀ। ਇਹ ਕਾਨਫ਼ਰੰਸ ਸ਼ਾਸਤਰੀ ਭਵਨ ਨਵੀਂ ਦਿੱਲੀ ਵਿਖੇ ਕੀਤੀ ਜਾਵੇਗੀ।