ਭਾਰਤ ਨੇ ਲਾਹੌਰ 'ਚ ਪਾਕਿ ਹਵਾਈ ਰੱਖਿਆ ਪ੍ਰਣਾਲੀ ਨੂੰ ਬੇਅਸਰ ਕੀਤਾ - ਕਰਨਲ ਸੋਫੀਆ ਕੁਰੈਸ਼ੀ

ਨਵੀਂ ਦਿੱਲੀ, 8 ਮਈ-ਭਾਰਤ ਨੇ ਲਾਹੌਰ ਵਿਚ ਪਾਕਿਸਤਾਨੀ ਹਵਾਈ ਰੱਖਿਆ ਪ੍ਰਣਾਲੀ ਨੂੰ ਬੇਅਸਰ ਕਰ ਦਿੱਤਾ ਹੈ। ਕਰਨਲ ਸੋਫੀਆ ਕੁਰੈਸ਼ੀ ਨੇ ਇਹ ਬਿਆਨ ਦਿੱਤਾ।