ਆਈ.ਪੀ.ਐਲ. 2025 : ਪੰਜਾਬ ਤੇ ਦਿੱਲੀ ਵਿਚਾਲੇ ਹੋਣ ਵਾਲੇ ਮੈਚ 'ਚ ਪਿਆ ਮੀਂਹ, ਲੇਟ ਹੋਵੇਗੀ ਟਾਸ

ਧਰਮਸ਼ਾਲਾ, 8 ਮਈ-ਆਈ.ਪੀ.ਐਲ. ਵਿਚ ਅੱਜ ਪੰਜਾਬ ਕਿੰਗਜ਼ ਤੇ ਦਿੱਲੀ ਕੈਪੀਟਲਸ ਵਿਚਾਲੇ ਮੈਚ ਹੈ ਤੇ ਮੀਂਹ ਪੈਣ ਕਾਰਨ ਟਾਸ ਦੇਰੀ ਨਾਲ ਹੋਵੇਗੀ।