JALANDHAR WEATHER

ਸ਼ਿਮਲਾ : ਜ਼ਮੀਨ ਖਿਸਕਣ ਨਾਲ ਪਹਾੜ ਦਾ ਵੱਡਾ ਹਿੱਸਾ ਖਿਸਕਿਆ

ਹਿਮਾਚਲ ਪ੍ਰਦੇਸ਼, 9 ਅਗਸਤ-ਸ਼ਿਮਲਾ ਨਾਲ ਲੱਗਦੇ ਕੁਸੁਮਪਤੀ ਵਿਧਾਨ ਸਭਾ ਹਲਕੇ ਦੀ ਡੁੰਮੀ ਪੰਚਾਇਤ ਵਿਚ ਜ਼ਮੀਨ ਖਿਸਕਣ ਨਾਲ ਪਹਾੜ ਦਾ ਇਕ ਵੱਡਾ ਹਿੱਸਾ ਖਿਸਕ ਗਿਆ ਹੈ। ਕਾਕਰ-ਬਗੌਰਾ ਸੜਕ ਵਾਹਨਾਂ ਦੀ ਆਵਾਜਾਈ ਲਈ ਬੰਦ ਹੋ ਗਈ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ