JALANDHAR WEATHER

ਫਿਰੋਜ਼ਪੁਰ-ਜਲੰਧਰ ਰੇਲ ਮਾਰਗ ਰਿਹਾ ਠੱਪ, ਆਵਾਜਾਈ ਹੋਈ ਪ੍ਰਭਾਵਿਤ

ਫਿਰੋਜ਼ਪੁਰ, 2 ਸਤੰਬਰ-ਫਿਰੋਜ਼ਪੁਰ-ਜਲੰਧਰ ਰੇਲ ਮਾਰਗ ਅੱਜ ਠੱਪ ਰਿਹਾ ਤੇ ਰੇਲਾਂ ਬੰਦ ਰਹੀਆਂ। ਗਿੱਦੜਪਿੰਡੀ-ਮੱਖੂ ਵਿਚਕਾਰ ਸਤਲੁਜ ਦਰਿਆ ਉੱਤੇ ਬਣੇ ਰੇਲ ਦੇ ਪੁਲ ਨੰਬਰ BR-84 ਨੂੰ ਛੂਹਨ ਵਾਲਾ ਸੀ ਤੇ ਫਿਰੋਜ਼ਪੁਰ ਜਲੰਧਰ ਰੇਲ ਮਾਰਗ ਉਤੇ ਜਾਨ ਵਾਲਿਆਂ ਦੀਆਂ ਗੱਡੀਆਂ ਪ੍ਰਭਾਵਿਤ ਹੋਈਆਂ। ਫਿਰੋਜ਼ਪੁਰ ਰੇਲਵੇ ਸਟੇਸ਼ਨ ਉਤੇ ਹੀ ਗੱਡੀਆਂ ਰੋਕ ਦਿੱਤੀਆਂ ਗਈਆਂ। ਹਜ਼ਾਰਾਂ ਮੁਸਾਫ਼ਿਰ ਵੱਖ-ਵੱਖ ਸਟੇਸ਼ਨਾਂ ਉਤੇ ਫਸੇ ਰਹੇ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ