JALANDHAR WEATHER

ਪੀ.ਯੂ. ਚੋਣ : ਵੱਖ-ਵੱਖ ਉਮੀਦਵਾਰਾਂ ਦੀ ਵੋਟਾਂ ਦੀ ਗਿਣਤੀ ਦੀ ਸੂਚੀ ਜਾਰੀ

ਚੰਡੀਗੜ੍ਹ, 3 ਸਤੰਬਰ-PU ਚੋਣਾਂ 'ਚ ਪਹਿਲੀ ਵਾਰ ABVP ਦੀ ਵੱਡੀ ਜਿੱਤ ਹੋ ਗਈ ਹੈ ਤੇ ਗੌਰਵ ਵੀਰ ਸੋਹਲ ਨਵੇਂ ਪ੍ਰਧਾਨ ਬਣੇ ਹਨ। ਇਸ ਤੋਂ ਇਲਾਵਾ ਬਾਕੀ ਵੋਟਾਂ ਦੀ ਸੂਚੀ ਵੀ ਜਾਰੀ ਹੋ ਗਈ ਹੈ। ਪ੍ਰਧਾਨਗੀ ਚੋਣ, ਉਪ ਪ੍ਰਧਾਨਗੀ ਦੀ ਵੋਟਿੰਗ, ਸੈਕਟਰੀ ਤੇ ਜੁਆਇੰਟ ਸੈਕਟਰੀ ਦੀ ਚੋਣ ਦੀ ਪੂਰੀ ਵੋਟਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ