ਜਲੰਧਰ ਸੈਂਟਰ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਦੀ ਤਬੀਅਤ ਹੋਈ ਖਰਾਬ

ਜਲੰਧਰ , 7 ਸਤੰਬਰ - ਜਲੰਧਰ ਸੈਂਟਰ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਦੀ ਤਬੀਅਤ ਖਰਾਬ ਹੋ ਗਈ , ਉਨ੍ਹਾਂ ਨੂੰ ਸ਼ਾਮ ਤੋਂ ਹੀ ਜਲੰਧਰ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਰਮਨ ਅਰੋੜਾ ਟੈਸਟ ਲਈ ਅੰਮ੍ਰਿਤਸਰ ਲਿਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸੁਰੱਖਿਆ ਦੇ ਲਈ ਪੁਲਿਸ ਦੇ ਵਲੋਂ ਸਿਵਲ ਹਸਪਤਾਲ ਦੇ ਗੇਟ ਵੀ ਬੰਦ ਕਰਵਾਏ ਗਏ ਹਨ।