12ਹਾਕੀ ਪ੍ਰੇਮੀਆਂ ਦਾ ਤਹਿ ਦਿਲ ਤੋਂ ਧੰਨਵਾਦ- ਹਾਕੀ ਓਲੰਪੀਅਨ ਯੁਗਰਾਜ ਸਿੰਘ ਅਟਾਰੀ
ਅਟਾਰੀ, (ਅੰਮ੍ਰਿਤਸਰ), 8 (ਸਤੰਬਰ ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਭਾਰਤ ਦੇ ਸੂਬਾ ਬਿਹਾਰ ਦੇ ਸ਼ਹਿਰ ਰਾਜਗੀਰ ਵਿਖੇ ਹਾਕੀ ਏਸ਼ੀਆ ਕੱਪ ਦੇ 7 ਸਤੰਬਰ ਦੀ ਬੀਤੀ ਸ਼ਾਮ ਨੂੰ ਹੋਏ ਫਾਈਨਲ ਮੁਕਾਬਲੇ ਵਿਚ ਭਾਰਤੀ ਹਾਕੀ ਟੀਮ ਵਲੋਂ ਦੱਖਣੀ ਕੋਰੀਆ ਨੂੰ 4-1 ਨਾਲ ਹਰਾਏ ਜਾਣ ਤੋਂ ਬਾਅਦ ਹਾਕੀ ਟੀਮ ਦੇ ਖਿਡਾਰੀ ਅਤੇ ਸਰਹੱਦੀ ਪਿੰਡ ਅਟਾਰੀ ਸ਼ਾਮ ਸਿੰਘ ਦੇ ਵਸਨੀਕ...
... 3 hours 15 minutes ago