JALANDHAR WEATHER

ਆਸਟ੍ਰੇਲੀਆ ਦੌਰੇ ਲਈ 3 ਦਿਨਾਂ ਲੜੀ ਦਾ ਐਲਾਨ, ਸ਼ੁਭਮਨ ਗਿੱਲ ਨੂੰ ਮਿਲੀ ਕਪਤਾਨੀ

ਨਵੀਂ ਦਿੱਲੀ, 4 ਅਕਤੂਬਰ-ਆਸਟ੍ਰੇਲੀਆ ਦੌਰੇ ਲਈ 3 ਦਿਨਾਂ ਲੜੀ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਸ਼ੁਭਮਨ ਗਿੱਲ ਨੂੰ ਇਕ ਦਿਨਾਂ ਮੈਚਾਂ ਲਈ ਕਪਤਾਨ ਇਸ ਵਿਚ ਬਣਾਇਆ ਗਿਆ ਹੈ। ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਟੀਮ ਵਿਚ ਸ਼ਾਮਿਲ ਹਨ। ਅਕਤੂਬਰ-ਨਵੰਬਰ ਵਿਚ ਆਸਟ੍ਰੇਲੀਆ ਵਿਰੁੱਧ ਇਹ ਦੁਵੱਲੀ ਲੜੀ ਵਿਚ ਤਿੰਨ ਇਕ ਰੋਜ਼ਾ ਅਤੇ ਪੰਜ ਟੀ-20 ਮੈਚ ਖੇਡੇਗੀ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ