JALANDHAR WEATHER

ਬਿਹਾਰ ਚੋਣਾਂ ਲਈ ਤਰੀਕਾਂ ਦਾ ਐਲਾਨ

ਨਵੀਂ ਦਿੱਲੀ, 6 ਅਕਤੂਬਰ-ਬਿਹਾਰ ਚੋਣਾਂ ਲਈ ਤਰੀਕਾਂ ਦਾ ਐਲਾਨ ਹੋ ਗਿਆ ਹੈ, ਇਹ ਵੋਟਾਂ 2 ਗੇੜ ਵਿਚ ਹੋਣਗੀਆਂ। ਪਹਿਲਾ ਚਰਨ 6 ਨਵੰਬਰ ਤੇ ਦੂਜਾ 11 ਨਵੰਬਰ ਵੋਟਿੰਗ ਦਾ ਹੈ। 14 ਨਵੰਬਰ ਨੂੰ ਨਤੀਜੇ ਆਉਣਗੇ। ਦੱਸ ਦਈਏ ਕਿ ਇਹ 243 ਸੀਟਾਂ ਉਤੇ ਚੋਣਾਂ ਹੋਣਗੀਆਂ ਤੇ ਬਜ਼ੁਰਗਾਂ ਲਈ ਹੋਮ ਵੋਟਿੰਗ ਦੀ ਸੁਵਿਧਾ ਹੋਵੇਗੀ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ