ਭਗਵਾਨ ਵਾਲਮੀਕੀ ਸ਼ੋਭਾ ਯਾਤਰਾ 'ਚ ਪੁੱਜੇ ਸਾਂਸਦ ਚਰਨਜੀਤ ਸਿੰਘ ਚੰਨੀ

ਜਲੰਧਰ, 6 ਅਕਤੂਬਰ-ਜਲੰਧਰ ਵਿਚ ਭਗਵਾਨ ਵਾਲਮੀਕਿ ਸ਼ੋਭਾ ਯਾਤਰਾ ਦੌਰਾਨ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਡਾ. ਅੰਬੇਡਕਰ ਚੌਕ ਵਿਖੇ ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ ਸਾਰੇ ਧਰਮ ਇੱਕਜੁੱਟ ਹਨ। ਇਸ ਲਈ, ਜੇਕਰ ਕੋਈ ਸ਼ਰਾਰਤੀ ਵਿਅਕਤੀ ਨਾਅਰੇ ਲਗਾਉਂਦਾ ਹੈ ਤਾਂ ਉਨ੍ਹਾਂ ਦੇ ਪਿੱਛੇ ਨਾ ਲੱਗੋ ਅਤੇ ਝਗੜਾ ਨਾ ਕਰੋ।