ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਗੁਰੂ ਚਰਨ ਯਾਤਰਾ 'ਤੇ ਲੋਕਾਂ ਨੂੰ ਖਾਸ ਅਪੀਲ
.jpeg)
ਨਵੀਂ ਦਿੱਲੀ, 22 ਅਕਤੂਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਗੁਰੂ ਚਰਨ ਯਾਤਰਾ 'ਤੇ ਟਵੀਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਅਪੀਲ ਕੀਤੀ ਕਿ ਜਿਥੋਂ ਜਿਥੋਂ ਇਹ ਯਾਤਰਾ ਗੁਜ਼ਰੇਗੀ, ਲੋਕ ਉਸ ਦਾ ਸਵਾਗਤ ਕਰਨ।