ਦੂਜਾ ਇਕ ਦਿਨਾ ਮੈਚ : ਆਸਟ੍ਰੇਲੀਆ ਦਾ ਸਕੋਰ ਭਾਰਤ ਖਿਲਾਫ 44 ਓਵਰਾਂ ਬਾਅਦ 252/6

ਐਡੀਲੇਡ, 23 ਅਕਤੂਬਰ-ਦੂਜੇ ਇਕ ਦਿਨਾ ਮੈਚ ਵਿਚ ਆਸਟ੍ਰੇਲੀਆ ਦਾ ਸਕੋਰ ਭਾਰਤ ਖਿਲਾਫ 44 ਓਵਰਾਂ ਤੋਂ ਬਾਅਦ 252 ਦੌੜਾਂ 6 ਵਿਕਟਾਂ ਦੇ ਨੁਕਸਾਨ ਉਤੇ ਹੈ। ਆਸਟ੍ਰੇਲੀਆ ਜਿੱਤ ਦੇ ਬੇਹੱਦ ਕਰੀਬ ਹੈ। ਦੱਸ ਦਈਏ ਕਿ ਅੱਜ ਦੇ ਦੂਜੇ ਇਕ ਦਿਨਾ ਮੈਚ ਵਿਚ ਭਾਰਤ ਨੇ ਆਸਟ੍ਰੇਲੀਆ ਨੂੰ 265 ਦੌੜਾਂ ਦਾ ਟੀਚਾ ਦਿੱਤਾ ਤੇ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।