JALANDHAR WEATHER

ਮਹਿਲਾ ਵਿਸ਼ਵ ਕੱਪ : ਭਾਰਤ ਦਾ ਸਕੋਰ ਨਿਊਜ਼ੀਲੈਂਡ ਖਿਲਾਫ 48 ਓਵਰਾਂ ਬਾਅਦ 329/2, ਮੀਂਹ ਕਾਰਨ ਰੁਕਿਆ ਮੈਚ

ਨਵੀਂ ਮੁੰਬਈ, 23 ਅਕਤੂਬਰ-ਮਹਿਲਾ ਵਿਸ਼ਵ ਕੱਪ ਵਿਚ ਅੱਜ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਮੈਚ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ। ਭਾਰਤ ਦਾ ਸਕੋਰ ਨਿਊਜ਼ੀਲੈਂਡ ਖਿਲਾਫ 48 ਓਵਰਾਂ ਬਾਅਦ 329 ਦੌੜਾਂ 2 ਵਿਕਟਾਂ ਦੇ ਨੁਕਸਾਨ ਉਤੇ ਹੈ। ਮੀਂਹ ਕਾਰਨ ਮੈਚ ਰੁਕ ਗਿਆ ਹੈ। ਜੇਕਰ ਭਾਰਤ ਮਹਿਲਾ ਟੀਮ ਅੱਜ ਜਿੱਤ ਜਾਂਦੀ ਹੈ ਤਾਂ ਉਹ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਵਾਲੀ ਚੌਥੀ ਅਤੇ ਆਖਰੀ ਟੀਮ ਬਣ ਜਾਵੇਗੀ। ਨਿਊਜ਼ੀਲੈਂਡ ਨੂੰ ਨਾਕਆਊਟ ਵਿਚ ਜਾਣ ਲਈ ਭਾਰਤ ਨੂੰ ਹਰਾਉਣਾ ਪਵੇਗਾ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ