ਦੂਜਾ ਇਕ ਦਿਨਾ ਮੈਚ : ਆਸਟ੍ਰੇਲੀਆ ਦਾ ਸਕੋਰ ਭਾਰਤ ਖਿਲਾਫ 26 ਓਵਰਾਂ ਬਾਅਦ 130/3

ਐਡੀਲੇਡ, 23 ਅਕਤੂਬਰ-ਐਡੀਲੇਡ ਵਿਚ ਖੇਡੇ ਜਾ ਰਹੇ ਦੂਜੇ ਇਕ ਦਿਨਾ ਮੈਚ ਵਿਚ ਭਾਰਤ ਨੇ ਆਸਟ੍ਰੇਲੀਆ ਨੂੰ 265 ਦੌੜਾਂ ਦਾ ਟੀਚਾ ਦਿੱਤਾ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆ ਦਾ ਸਕੋਰ ਭਾਰਤ ਖਿਲਾਫ 26 ਓਵਰਾਂ ਤੋਂ ਬਾਅਦ 130 ਦੌੜਾਂ 3 ਵਿਕਟਾਂ ਦੇ ਨੁਕਸਾਨ ਉਤੇ ਹੈ। ਆਸਟ੍ਰੇਲੀਆ ਨੂੰ ਜਿੱਤਣ ਲਈ 135 ਦੌੜਾਂ ਦੀ ਲੋੜ ਹੈ।