ਭਾਰਤ-ਆਸਟ੍ਰੇਲੀਆ ਪਹਿਲਾ ਟੀ-20 : ਮੀਂਹ ਪੈਣ ਕਾਰਨ ਰੁਕਿਆ ਮੈਚ
ਓਵਲ (ਆਸਟ੍ਰੇਲੀਆ), 29 ਅਕਤੂਬਰ-ਭਾਰਤ ਤੇ ਆਸਟ੍ਰੇਲੀਆ ਵਿਚਾਲੇ ਹੋਣ ਵਾਲਾ ਪਹਿਲਾ ਟੀ-20 ਮੈਚ ਮੀਂਹ ਪੈਣ ਕਾਰਨ ਰੁਕ ਗਿਆ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ। ਭਾਰਤ ਦਾ ਸਕੋਰ 5 ਓਵਰਾਂ ਤੋਂ ਬਾਅਦ 43 ਦੌੜਾਂ 1 ਵਿਕਟ ਦੇ ਨੁਕਸਾਨ ਉਤੇ ਹੈ। ਦੱਸ ਦਈਏ ਕਿ ਇਹ ਟੀ-20 ਪੰਜ ਮੈਚਾਂ ਦੀ ਲੜੀ ਹੈ ਤੇ ਅੱਜ ਤੋਂ ਪਹਿਲਾ ਮੈਚ ਸ਼ੁਰੂ ਹੋਇਆ ਹੈ।
;
;
;
;
;
;