ਭਾਰਤ-ਆਸਟ੍ਰੇਲੀਆ ਪਹਿਲਾ ਟੀ-20 : ਮੀਂਹ ਕਾਰਨ ਰਿਹਾ ਬੇਨਤੀਜਾ
ਕੈਨਬਰਾ (ਆਸਟ੍ਰੇਲੀਆ), 29 ਅਕਤੂਬਰ-ਭਾਰਤ ਤੇ ਆਸਟ੍ਰੇਲੀਆ ਵਿਚਾਲੇ ਹੋਣ ਵਾਲਾ ਪਹਿਲਾ ਟੀ-20 ਮੈਚ ਮੀਂਹ ਕਾਰਨ ਬੇਨਤੀਜਾ ਰਿਹਾ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ। ਦੱਸ ਦਈਏ ਕਿ ਇਹ ਟੀ-20 ਪੰਜ ਮੈਚਾਂ ਦੀ ਲੜੀ ਹੈ ਭਾਰਤ-ਆਸਟ੍ਰੇਲੀਆ ਪਹਿਲਾ ਟੀ-20 ਮੀਂਹ ਕਾਰਨ ਬੇਨਤੀਜਾ ਰਿਹਾ ਹੈ। ਇਸ ਲੜੀ ਦਾ ਦੂਜਾ ਮੁਕਾਬਲਾ 31 ਅਕਤੂਬਰ ਨੂੰ ਮੈਲਬੌਰਨ ’ਚ ਖੇਡਿਆ ਜਾਵੇਗਾ।
;
;
;
;
;
;
;