ਅਫਗਾਨਿਸਤਾਨ 'ਚ 4.3 ਤੀਬਰਤਾ ਦਾ ਆਇਆ ਭੂਚਾਲ
ਕਾਬੁਲ, 29 ਅਕਤੂਬਰ-ਅਫਗਾਨਿਸਤਾਨ ਵਿਚ 4.3 ਤੀਬਰਤਾ ਦਾ ਭੂਚਾਲ ਆਇਆ ਹੈ। ਹਾਲਾਂਕਿ ਹੁਣ ਤੱਕ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਹੈ।