ਗਾਇਕ ਜ਼ੁਬੀਨ ਗਰਗ ਮੌਤ ਮਾਮਲੇ 'ਤੇ ਐਸ.ਆਈ.ਟੀ. ਟੀਮ ਮੁਖੀ ਦਾ ਵੱਡਾ ਬਿਆਨ
ਗੁਹਾਟੀ, 29 ਅਕਤੂਬਰ-ਗਾਇਕ ਜ਼ੁਬੀਨ ਗਰਗ ਦੀ ਮੌਤ ਦੇ ਮਾਮਲੇ 'ਤੇ ਐਸ.ਆਈ.ਟੀ. ਟੀਮ ਦੇ ਮੁਖੀ ਅਤੇ ਵਿਸ਼ੇਸ਼ ਡੀ.ਜੀ.ਪੀ.-ਸੀ.ਆਈ.ਡੀ. ਮੁੰਨਾ ਪ੍ਰਸਾਦ ਗੁਪਤਾ ਨੇ ਕਿਹਾ ਕਿ ਹੁਣ ਤੱਕ ਅਸੀਂ 90 ਲੋਕਾਂ ਦੇ ਬਿਆਨ ਲਏ ਹਨ। ਅਸੀਂ ਕਈ ਬਿਹੂ ਕਮੇਟੀਆਂ ਦੇ ਵੀ ਬਿਆਨ ਲਏ ਹਨ। ਉਹ (ਸਿੰਗਾਪੁਰ ਅਥਾਰਟੀ) ਸਾਡੀ ਬੇਨਤੀ 'ਤੇ ਵਿਚਾਰ ਕਰ ਰਹੇ ਹਨ ਅਤੇ ਅਸੀਂ ਉਨ੍ਹਾਂ ਦੇ ਸੰਪਰਕ ਵਿਚ ਹਾਂ। ਅਸੀਂ ਜਲਦੀ ਤੋਂ ਜਲਦੀ ਅਦਾਲਤ ਵਿਚ ਚਾਰਜਸ਼ੀਟ ਜਮ੍ਹਾਂ ਕਰਾਂਗੇ।
;
;
;
;
;
;
;