ਹਰ ਕੋਈ ਇਕਜੁੱਟ ਹੋ ਕੇ ਕਰੇ ਹਿੰਸਾ ਦਾ ਵਿਰੋਧ- ਸ੍ਰੀ ਸ੍ਰੀ ਰਵੀ ਸ਼ੰਕਰ
ਸ੍ਰੀਨਗਰ, 11 ਨਵੰਬਰ- ਦਿੱਲੀ ਕਾਰ ਧਮਾਕੇ 'ਤੇ ਅਧਿਆਤਮਿਕ ਆਗੂ ਸ੍ਰੀ ਸ੍ਰੀ ਰਵੀ ਸ਼ੰਕਰ ਨੇ ਕਿਹਾ ਕਿ ਦਿੱਲੀ ਵਿਚ ਇਕ ਬਹੁਤ ਹੀ ਦਰਦਨਾਕ ਘਟਨਾ ਵਾਪਰੀ ਤੇ ਜੇਕਰ ਹਰ ਕੋਈ ਇਕਜੁੱਟ ਹੋ ਕੇ ਹਿੰਸਾ ਦਾ ਵਿਰੋਧ ਕਰੇ ਤਾਂ ਅਸੀਂ ਯਕੀਨੀ ਤੌਰ 'ਤੇ ਆਪਣਾ ਟੀਚਾ ਪ੍ਰਾਪਤ ਕਰ ਸਕਦੇ ਹਾਂ।
ਉਨ੍ਹਾਂ ਅੱਗੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਬਹੁਤ ਵੱਡੀ ਹੈ। ਸਾਨੂੰ ਨੌਜਵਾਨਾਂ ਨੂੰ ਇਸ ਮੁੱਦੇ ਬਾਰੇ ਜਾਗਰੂਕ ਕਰਨ ਦੀ ਲੋੜ ਹੈ। ਉਨ੍ਹਾਂ ਅਪੀਲ ਕੀਤੀ ਕਿ ਇਨ੍ਹਾਂ ਵਿਚ ਸ਼ਾਮਿਲ ਨਾ ਹੋਵੋ ਅਤੇ ਸ਼ਾਂਤੀ ਅਤੇ ਤਰੱਕੀ ਦੀ ਜ਼ਿੰਦਗੀ ਜੀਓ।
;
;
;
;
;
;
;
;