ਵੱਖੋ -ਵੱਖਰੇ ਰੰਗ ਵਿਚ ਰੰਗਿਆ , 56ਵਾਂ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ
ਪਣਜੀ (ਗੋਆ) , 20 ਨਵੰਬਰ ( ਉਪਮਾ ਡਾਗਾ): ਗੋਆ ਵਿਚ 56ਵਾਂ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਫ ਇੰਡੀਆ 2025 (ਆਈਫਾ) ਚੱਲ ਰਿਹਾ ਹੈ। ਇਸ ਮੌਕੇ 'ਤੇ ਵੱਖ-ਵੱਖ ਤਰ੍ਹਾਂ ਦੇ ਰੰਗ ਦੇਖਣ ਨੂੰ ਮਿਲ ਰਹੇ ਹਨ। ਇਸ ਮੌਕੇ 13 ਵਿਸ਼ਵ ਪ੍ਰੀਮੀਅਰ, 4 ਅੰਤਰਰਾਸ਼ਟਰੀ ਪ੍ਰੀਮੀਅਰ, ਅਤੇ 46 ਏਸ਼ੀਆਈ ਪ੍ਰੀਮੀਅਰ ਸ਼ਾਮਿਲ ਹੋਣਗੇ। ਇਸ ਮੌਕੇ 81 ਦੇਸ਼ਾਂ ਦੀਆਂ 240 ਫਿਲਮਾਂ ਦਾ ਪ੍ਰਦਰਸ਼ਨ ਹੋਵੇਗਾ ।
ਇਸ ਫਿਲਮ ਸਮਾਗਮ 'ਚ ਆਂਧਰਾ ਪ੍ਰਦੇਸ਼ ਵਿਸ਼ਾਖਾਪਟਨਮ ਦੇ ਸੁਨਹਿਰੀ ਕਿਨਾਰੇ , ਅਰਾਕੂ ਦੀਆਂ ਰਹੱਸਮਈ ਵਾਦੀਆਂ ਅਤੇ ਟਾਲੀਵੁੱਡ ਦੀ ਧੜਕਣ ਵਾਲੀ ਭਾਵਨਾ , ਹਰਿਆਣਾ ਲੋਕਧਾਰਾ, ਥੀਏਟਰ, ਸੱਭਿਆਚਾਰ ਅਤੇ ਸਿਨੇਮੈਟਿਕ ਮਾਣ ਦਾ ਰੰਗੀਨ ਮਿਸ਼ਰਣ ਪੇਸ਼ ਕੀਤਾ ਜਾ ਰਿਹਾ ਹੈ ।
;
;
;
;
;
;
;
;
;