ਭਾਰਤ ਤੇ ਰੂਸ ਵਿਚਾਲੇ ਮਜ਼ਬੂਤ ਦੋਸਤੀ- ਮੋਦੀ
ਨਵੀਂ ਦਿੱਲੀ,5 ਦਸੰਬਰ- ਰੂਸ-ਭਾਰਤ ਸੰਮੇਲਨ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਤੇ ਰੂਸ ਦੀ ਦੋਸਤੀ ਮਜ਼ਬੂਤ ਹੈ। ਭਾਰਤ ਤੇ ਰੂਸ ਦੀ ਦੋਸਤੀ ਹਰ ਕਸੌਟੀ ਉਤੇ ਖਰੀ ਉਤਰੀ ਹੈ।ਇਹ ਦੋਸਤੀ ਦਾ ਸਫਰ 35 ਸਾਲ ਪੂਰਾਣਾ ਹੈ।
ਅੱਜ ਅਸੀਂ ਇਸ ਦੋਸਤੀ ਨੂੰ ਹੋਰ ਮਜ਼ਬੂਤ ਕੀਤਾ ਹੈ। ਭਾਰਤ ਤੇ ਰੂਸ ਵਿਚਾਲੇ ਚੱਲ ਰਹੇ ਸੰਮੇਲਨ ਦੌਰਾਨ ਭਾਰਤ ਤੇ ਰੂਸ ਵਿਚਾਲੇ ਸਮਝੌਤਿਆਂ ਦਾ ਆਦਾਨ-ਪ੍ਰਦਾਨ ਹੋਇਆ। ਹੈਲਥ ਸੈਕਟਰ ਉਤੇ ਸਮਝੌਤਾ ਹੋਇਆ ਤੇ ਨਾਲ ਹੀ ਸ਼ਿਪਿੰਗ ਸੈਕਟਰ ਵਿਚ ਵੀ ਸਮਝੌਤਾ ਹੋਇਆ।
;
;
;
;
;
;
;
;