JALANDHAR WEATHER

ਸਾਬਕਾ ਮੰਤਰੀ ਅਰੋੜਾ ਦੀ ਰਿਹਾਇਸ਼ 'ਤੇ ਇਨਕਮ ਟੈਕਸ ਵਿਭਾਗ ਵਲੋਂ ਲਗਾਤਾਰ 30 ਘੰਟੇ ਬਾਅਦ ਵੀ ਜਾਂਚ ਜਾਰੀ

ਹੁਸ਼ਿਆਰਪੁਰ, 29 ਜਨਵਰੀ (ਬਲਜਿੰਦਰਪਾਲ ਸਿੰਘ)- ਇਨਕਮ ਟੈਕਸ ਵਿਭਾਗ (ਇਨਫੋਰਸਮੈਂਟ ਵਿੰਗ) ਦੀ ਟੀਮ ਵਲੋਂ ਸਾਬਕਾ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਸੁੰਦਰ ਸ਼ਾਮ ਅਰੋੜਾ ਦੀ ਯੋਧਾਮਲ ਰੋਡ 'ਤੇ ਸਥਿਤ ਰਿਹਾਇਸ਼ 'ਤੇ ਬੀਤੀ ਸਵੇਰ ਤੋਂ ਹੁਣ ਤੱਕ ਲਗਾਤਾਰ 30 ਘੰਟੇ ਬਾਅਦ ਵੀ ਜਾਂਚ ਜਾਰੀ ਹੈ। ਟੀਮ ਵਲੋਂ 28 ਜਨਵਰੀ ਸਵੇਰ 7 ਵਜੇ ਤੋਂ ਅਰੋੜਾ ਦੇ ਘਰ ਦਾ ਗੇਟ ਬੰਦ ਕਰਵਾ ਕੇ ਪੈਰਾ ਮਿਲਟਰੀ ਫੋਰਸ ਦੇ ਜਵਾਨ ਤਾਇਨਾਤ ਕੀਤੇ ਹੋਏ ਹਨ ਅਤੇ ਕਿਸੇ ਨੂੰ ਵੀ ਅੰਦਰ ਆਉਣ-ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ