ਸ਼੍ਰੋਮਣੀ ਕਮੇਟੀ ਦੇ ਸਕੱਤਰ ਅਤੇ ਪ੍ਰਧਾਨ ਉਪ ਦਫਤਰ ਚੰਡੀਗੜ੍ਹ ਪਹੁੰਚੇ
ਚੰਡੀਗੜ੍ਹ, 29 ਜਨਵਰੀ (ਦਵਿੰਦਰ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੰਡੀਗੜ੍ਹ ਵਿਚਲੇ ਉੱਪ ਦਫ਼ਤਰ ਵਿਖੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੁੱਜ ਗਏ ਹਨ ਤੇ ਥੋੜੀ ਦੇਰ ਵਿਚ ਸਿੱਟ ਦੀ ਟੀਮ ਵੀ ਇਥੇ ਪੁੱਜੇਗੀ। ਬੀਤੀ ਕੱਲ੍ਹ ਵੀ ਸਿੱਟ ਦੀ ਟੀਮ ਨੇ ਐਸ.ਜੀ.ਪੀ.ਸੀ. ਤੋਂ ਲੋੜੀਦੇ ਦਸਤਾਵੇਜਾਂ ਦੀ ਮੰਗ ਕੀਤੀ ਸੀ।
;
;
;
;
;
;
;
;