ਲੋਕ ਸਭਾ ’ਚ ਪਾਸ ਹੋਇਆ ਧੰਨਵਾਦ ਮਤਾ, ਪ੍ਰਧਾਨ ਮੰਤਰੀ ਨਹੀਂ ਕਰ ਸਕੇ ਸੰਬੋਧਨ
ਨਵੀਂ ਦਿੱਲੀ, 5 ਫਰਵਰੀ - ਲੋਕ ਸਭਾ ਵਿਚ ਧੰਨਵਾਦ ਮਤਾ ਪਾਸ ਕਰ ਦਿੱਤਾ ਗਿਆ। ਬਜਟ ਸੈਸ਼ਨ ਵਿਚ ਬੀਤੇ ਦਿਨ ਵਿਰੋਧੀ ਧਿਰ ਦੀਆਂ ਮਹਿਲਾ ਸਾਂਸਦਾ ਵਲੋਂ ਹੰਗਾਮੇ ਕਾਰਨ ਪ੍ਰਧਾਨ ਮੰਤਰੀ ਇਸ ’ਤੇ ਜਵਾਬ ਨਹੀਂ ਦੇ ਸਕੇ। ਹੰਗਾਮੇ ਦੇ ਵਿਚਕਾਰ ਲੋਕ ਸਭਾ ਨੂੰ ਇਕ ਵਾਰ ਫਿਰ ਅੱਜ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ।
;
;
;
;
;
;
;
;