ਯੂਥ ਅਕਾਲੀ ਦਲ ਵਲੋਂ ਸਾਰੇ ਅਹੁਦੇਦਾਰਾਂ ਨੂੰ ਡੀ.ਜੀ.ਪੀ. ਦਫਤਰ ਪਹੁੰਚਣ ਦੀ ਅਪੀਲ
ਚੰਡੀਗੜ੍ਹ, 5 ਫਰਵਰੀ- ਯੂਥ ਅਕਾਲੀ ਦਲ ਵਲੋਂ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪਟਿਆਲਾ, ਮੋਹਾਲੀ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਸਾਰੇ ਅਹੁਦੇਦਾਰਾਂ ਨੂੰ ਡੀ.ਜੀ.ਪੀ. ਦਫਤਰ ਪੰਜਾਬ ਚੰਡੀਗੜ੍ਹ ਵਿਖੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ।
ਸੋਸ਼ਲ ਮੀਡੀਆ ’ਤੇ ਯੂਥ ਅਕਾਲੀ ਦਲ ਦੇ ਆਫੀਸ਼ੀਅਲ ਪੇਜ ਤੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਅਹੁਦੇਦਾਰਾਂ ਨੂੰ ਤੁਰੰਤ ਡੀ.ਜੀ.ਪੀ. ਦਫਤਰ ਪੰਜਾਬ ਸਾਹਮਣੇ ਪਹੁੰਚਣ ਲਈ ਕਿਹਾ ਗਿਆ ਹੈ।
;
;
;
;
;
;
;
;